Surprise Me!

Jyoti Nooran ਅਪਣੇ ਨਵੇਂ ਪਿਆਰ Usmaan Noor ਨਾਲ ਆ ਗਈ Live ਇੱਕ ਦੂਜੇ ‘ਤੇ ਲੁਟਾਇਆ ਪਿਆਰ | OneIndia Punjabi

2023-05-02 2 Dailymotion

ਜਯੋਤੀ ਨੂਰਾਂ ਜਿਹਨਾਂ ਨੇ 2014 ਦੇ ਸਿਤੰਬਰ ਮਹੀਨੇ 'ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ, ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਪਤੀ ਵੱਲੋਂ ਉਹਨਾਂ ਨੂੰ ਮੈਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਅਤੇ ਨਸ਼ੇ ਕਰਕੇ ਉਹਨਾਂ ਦੀ ਮਾਰ ਕੁਟ ਕੀਤੀ ਜਾਂਦੀ ਸੀ |
.
Jyoti Nooran came with her new love Usmaan Noor Live.
.
.
.
#punjabnews #jyotinooran #usmaannoor
~PR.182~